ਮਿਲਣ ਦਾ ਸਮਾਂ
ਸੋਮ - ਸਨੀ 09:00am-06:00pm
ਸੰਪਰਕ
+91 98140 27434
ਡਾਕਟਰ ਵਾਲਿਆਂ ਆਯੁਰਵੈਦਿਕ ਹਸਪਤਾਲ ਨੇੜੇ ਬੱਸ ਅੱਡਾ ਪੁਲ ਦੇ ਨਾਲ ਡਾਇਮੰਡ ਹੋਟਲ ਦੇ ਥੱਲੇ ਲੁਧਿਆਣਾ ਵਿਚ ਕਈ ਸਾਲ ਤੋਂ ਦੁਖੀ ਅਤੇ ਨਿਰਾਸ਼ ਲੋਕ ਦੀ ਸੇਵਾ ਕਰਦਾ ਆ ਰਿਹਾ ਹੈ | ਇਸ ਹਸਪਤਾਲ ਵਿਚ ਅਨੇਕ ਮਰਦ ਅਤੇ ਔਰਤਾਂ ਦੇ ਗੁਪਤ ਰੋਗਾਂ ਦਾ ਇਲਾਜ ਕੀਤਾ ਗਿਆ ਹੈ ਅਤੇ ਕਰ ਰਹੇ ਹੈ | ਅਜੇ ਦੇ ਨੌਜਵਾਨ ਦੀ ਭਲਾਈ ਦੇ ਲਈ ਇਹ ਵੈਬਸਾਈਟ ਦੇ ਰਹੀ ਹਜਾਰਾਂ ਨੌਜਵਾਨਾਂ ਨੂੰ ਸਹੀ ਦਿਸ਼ਾ ਵਾਲ ਲਿਆਂਦਾ ਜਾਵੇ |
ਡਾਕਟਰ ਵਾਲਿਆਂ ਸਾਹਿਬ ਮਰੀਜ਼ਾਂ ਦਾ ਚੰਗੀ ਤਾਰਾ ਆਪਣੀ ਨਿਗਰਾਨੀ ਵਿਚ ਇਲਾਜ ਕਾਰਦੇ ਹਨ | ਓਹਨਾ ਨੂੰ ਗੁਪਤ ਰੋਗਾਂ ਬਾਰੇ ਖਾਨਦਾਨੀ ਤਜਰਬਾ ਹੈ ਤੇ ਪੁਸ਼ਤ, ਦਰ ਪੁਸ਼ਤ ਕੰਮ ਕਰ ਰਹੇ ਹਨ |
ਲੇਖਕ ਡਾਕਟਰ ਬਲਵਿੰਦਰ ਸਿੰਘ ਵਾਲੀਆਂ (ਪੱਟੀ ਵਾਲੇ ) ਅਨੁਸਾਰ ਜਿਵੇ ਜਿਓਂਦੇ ਰਹਿਣ ਲਈ ਖੁਰਾਕ ਦੀ ਲੋੜ ਹੈ |
ਪਿਆਸ ਬਜਾਉਣ ਲਈ ਪਾਣੀ ਦੀ ਲੋੜ ਹੈ | ਇਸੇ ਤਰਾਂ ਇਨਸਾਨ (ਮਰਦ ਔਰਤ ) ਨੂੰ ਮਨ ਦੀ ਭਾਵਨਾ ਦੀ ਸੰਤੁਸ਼ਟੀ ਵੀ ਇਕ ਅਹਿਮ ਹਿਸਾ ਹੈ |
ਡਾਇਬੀਟੀਜ਼ ਇੱਕ ਅਜਿਹੀ ਬਿਮਾਰੀ ਹੈ ਜੋ ਉਦੋਂ ਵਾਪਰਦੀ ਹੈ ਜਦੋਂ ਤੁਹਾਡੇ ਬਲੱਡ ਗੁਲੂਕੋਜ਼, ਜਿਸਨੂੰ ਬਲੱਡ ਸ਼ੂਗਰ ਵੀ ਕਿਹਾ ਜਾਂਦਾ ਹੈ, ਬਹੁਤ ਜ਼ਿਆਦਾ ਹੈ
ਸਭ ਤੋਂ ਵਧੀਆ ਆਯੁਰਵੈਦਿਕ ਡਾਕਟਰ
ਡਾ. ਬਲਵਿੰਦਰ ਸਿੰਘ ਵਾਲੀਆ ਨਾਲ ਮੁਲਾਕਾਤ ਦਾ ਸਮਾਂ